Stop telling me lies
ਸੱਜਣਾ ਏ , ਸੱਜਣਾ ਵੇ ਕੀ ਕਰ ਆਈ
ਡਿਗ ਡਿਗ ਕਦਮਾਂ ਚ ਮੰਗਦੀ ਵਫਾਈ
ਕੀ ਕਰ ਆਈ , ਕੀ ਕਰ ਆਈ
ਕੀ ਕਰ ਆਈ
ਕਾਲ ਰਾਤੀ ਓਂ ਤੇ ਫੋਨ
ਮੈਨੂੰ ਕਹਿੰਦੀ I’m home
But you sounded little different to me
ਕੁਝ ਲੱਗਦਾ ਏ wrong
Tell me what is going on
ਜਦ ਕਰਾਂ ਤੈਨੂੰ call
Why you hanging up the phone, so quick
ਦਸ ਤੇਰੇ ਨਾਲ ਕਯਾ ਕਰੂੰ
ਕ੍ਯੂਂ ਏ ਲਗਦਾ ਕੀ ਤੇਰੇ ਜਿਸਮ ਚ
ਰੂਹ ਹੈ ਕਿਸੀ ਦੀ ਹੋਰ
ਗੱਲਾਂ ਕਰਦੀ ਏ ਤੂੰ ਪਰ ਕਸਮ ਸੇ
ਇੰਝ ਲਗਦਾ ਕੇ ਤੂੰ ਕੋਯੀ ਹੋਰ
I’m a big boy, big boys don’t cry
ਪਰ ਟੁੱਟਦਾ ਏ ਦਿਲ when you lie
ਯਾਰ ਕਿਹੰਦੇ ਨੇ ਛੱਡ ਤੂੰ ਓਹਨੂ
ਹੋਣਾ ਨਾ ਮੈਥੋਂ ਕਰਦਾ ਮੈਂ try
I can see it in your eyes
ਝੂਠੀਆਂ ਸਫਾਈਆਂ ਦੇਣੀ ਤੂ
ਕਾਹਣੂ ਕਰਦੀ ਏ try
ਮੈਨੂੰ ਪਤਾ ਕਿੱਥੋਂ ਆਈ ਤੂੰ
ਕਾਹਣੂ ਕਰਦੀ ਏ lie
I can see it in your eyes
I can see it in your eyes
When I look at you
ਦਿਲ ਕਰੇ ਤੱਕਣ ਤੈਨੂ ਰੱਜ ਕੇ
ਜਿਵੇਂ ਪਿਹਲੀ ਵਾਰੀ ਮਿਲੇ ਅੱਜ
ਕੀਤੇ ਜਾਵਾਂਗਾ ਨਾ ਤੈਨੂ ਛੱਡ ਕੇ
ਮੇਰੀ ਆਦਤ ਹੈ ਤੂੰ ਕਿਹੰਦਾ ਸਚ
ਮੁਝੇ ਨਹੀ ਹੈ ਜ਼ਰੂਰਤ ਤੇਰੀ
ਦਿਲ ਯੇ ਕਿਹਤਾ ਹੈ ਮੁਝੇ
ਹਰ ਪੈਸੇ ਦਿਖੇ ਸੂਰਤ ਤੇਰੀ
ਔਰ ਨਾ ਕੁਝ ਜਾਣੂ ਮੈਂ
ਕਿਵੇਈਂ ਯੂਨ ਅਜਨਬੀ ਬਣ ਗਾਯੀ ਤੂ
ਸਾਬ ਕੁਛ ਮੈਨੂ ਝੂਠਾ ਲਗੇ
ਕਾਲ ਸੀਗੀ ਤੂ ਅੱਜ ਮੇਰੀ ਨਈ ਆਏ
ਪਰ ਫਿਰ ਵੀ ਤੈਨੂ ਚਾਵਾਂ ਮੈਂ
But I’m a big boy, big boys don’t cry
ਪਰ ਟੁੱਟਦਾ ਏ ਦਿਲ when you lie
ਯਾਰ ਕਿਹੰਦੇ ਨੇ ਛੱਡ ਤੂੰ ਓਹਨੂ
ਹੋਣਾ ਨਾ ਮੇਤੋਂ ਕਰਦਾ ਮੈਂ try
I can see it in your eyes
ਝੂਠੀਆਂ ਸਫਾਈਆਂ ਦੇਣੀ ਤੂ
ਕਾਹਣੂ ਕਰਦੀ ਏ try
ਮੈਨੂੰ ਪਤਾ ਕਿੱਥੋਂ ਆਈ ਤੂੰ
ਕਾਹਣੂ ਕਰਦੀ ਏ lie
I can see it in your eyes
I can see it in your eyes
ਮੇਰੀ ਜਾਂ ਸੀ ਤੂ
ਤੂ ਹੋ ਗਾਯੀ ਏ ਦੂਰ
I just wana say something
That’s he touch you the way I do
ਤੈਨੂ ਹਸਦਾ ਹੈ ਕੌਣ
ਵੇ ਮੇਰੀ ਜਗਾਹ ਚ ਕੌਣ
ਵੇ ਮੈਨੂ ਨਈ ਏ ਪਤਾ
ਵੇ ਕਿਹਦੀ ਹੋ ਗਈ ਏ ਤੂ
ਕੈਸੇ ਭੁਲਾ ਡੂਨ ਮੈਂ ਤੂਝਕੋ ਸਨਮ
ਤੁਝਸੇ ਸ਼ੁਰੂ ਔਰ ਤੁਜ਼ਪੇ ਖਤਮ
ਆਂਸੂ ਸੇ ਆਖੇਇਨ ਯੇਹ ਹੋ ਗਾਯੀ ਨਰਮ
ਕੈਸੇ ਉਠੌਂ ਅਕੇਲੇ ਕਦਮ
ਮੈਨੇ ਸਭ ਤੁਝੇ ਦਿਯਾ
ਤੂਨੇ ਕੁਛ ਨਈ ਦਿਯਾ
ਮੇਰੇ ਘਰ ਕੋ ਜਲਾ ਕੇ ਸਭ ਕੁਛ ਲਿਯਾ
ਮੇਰਾ ਦਿਲ ਕਰਤਾ ਹੈ ਤੁਝੇ ਆਗ ਲਗਾ ਡੂਨ
ਤੇਰਾ ਹਰ ਏਕ ਝੂਠ ਤੇਰੇ ਜਿਸ੍ਮ ਪੇ ਲਿਖਾ ਡੂਨ
ਦੁਨਿਯਾ ਕੋ ਦਿਖਾ ਡੂਨ ਕੈਸੀ ਚੀਜ਼ ਹੈ ਤੂ
ਤੇਰੀ ਦੁਨਿਯਾ ਹੀਲਾ ਡੂਨ, ਨਾ ਤਮੀਜ਼ ਮੈਨੂ
ਹਨ ਆਰਰੇ ਮੈਂ ਤੋ ਬੰਦਾ ਤਾ ਸੀਧਾ ਸਾਡਾ
ਬੇਵਕੂਫ ਪ੍ਯਾਰ ਕਰ ਬੈਠਾ ਜ਼ਯਾਦਾ
I can see it in your eyes
ਝੂਠੀਆਂ ਸਫਾਈਆਂ ਦੇਣੀ ਤੂ
ਕਾਹਣੂ ਕਰਦੀ ਏ try
ਮੈਨੂੰ ਪਤਾ ਕਿੱਥੋਂ ਆਈ ਤੂੰ
Stop Telling me lies
Stop Telling me lies
I can see it in your eyes
Kamal Raja • Big Boys Dont Cry mp3 indir - mp3 yuklə
Qeydiyyatı olmadan Kamal Raja • Big Boys Dont Cry mahnısını mp3 şəklində dinləyə və ya yükləyə bilərsiniz. Ən son yeni mp3 musiqiləri gündəlik veb saytımızda yenilənir. Həftəlik yeniliklərimizi 2025-un ən popular mp3 mahnılarını dinləyə ve yukləyə bilərsiniz. Saytda olan bütün mahnılar, saytın bazasındadır. Bəzi saytlar kimi 5 saniyə gözlə, mahnı çevirilir kimi problemlər yoxdur.
Hitster.biz saytı mp3 musiqiləri pulsuz və qeydiyyatsız yükləmək imkanı verir. Sayta həm xarici, həm də yerli musiqilər sözləri ilə birlikdə yerləşdiririk. İstədiyiniz mp3 mahnıları özünüz çox asan bir şəkildə sayta əlavə edə və ya artıq yüklənmiş popular mp3 mahnıları dinləyə bilərsiniz.
Musiqi, çalğı siyahıları və hesabınıza giriş əldə edin
Bu treki silmək istədiyinizə əminsiniz?
Bu şərhi silmək istədiyinizə əminsiniz?
Bu şərhi silmək istədiyinizə əminsiniz?
Bu postu silmək istədiyinizə əminsiniz?
Bu treki dinləməyə davam etmək üçün mahnını satın almalısınız.
Bu trekdə 18 yaşdan kiçik tamaşaçılar üçün yaş məhdudiyyəti var!!!, Yaşınızı təsdiqləmək üçün hesab yaradın və ya daxil olun.
5536913889404949
Account number / IBANAntoian Kordiyal
Account nameTGBATRISXXX
Routing codeUnited States
CountryQəbzi yükləyin
Bilet almaq istədiyinizə əminsiniz?